U.S. flag

An official website of the United States government

Dot gov

The .gov means it’s official.

Federal government websites often end in .gov or .mil. Before sharing sensitive information, make sure you’re on a federal government site.

Https

The site is secure.

The https:// ensures that you are connecting to the official website and that any information you provide is encrypted and transmitted securely.

Breadcrumb

ਸਾਡੇ ਬਾਰੇ

Description

ਲਿਮਟਿਡ ਇੰਗਲਿਸ਼ ਪਰੌਫੀਸੈਂਸ਼ੀ (ਐੱਲ.ਈ.ਪੀ.) 'ਤੇ ਇੰਟਰੇਜੈਂਸੀ ਵਰਕਿੰਗ ਗਰੁੱਪ ਨੇ 2002 ਵਿੱਚ LEP.gov ਬਣਾਇਆ ਹੈ।  LEP.gov ਨੂੰ ਸੰਯੁਕਤ ਰਾਜ ਦੇ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਵੀਜ਼ਨ ਵਿੱਚ ਫੈਡਰਲ ਕੋਆਰਡੀਨੇਸ਼ਨ ਐਂਡ ਕੰਪਾਈਲੈਂਸ ਸੈਕਸ਼ਨ (ਐੱਫ.ਸੀ.ਐੱਸ.) ਦੁਆਰਾ ਸੰਭਾਲਿਆ ਜਾਂਦਾ ਹੈ। 

ਸਾਡਾ ਮਿਸ਼ਨ

LEP.gov ਦਾ ਮਿਸ਼ਨ ਸੰਘੀ ਕਾਨੂੰਨ ਦੀ ਪਾਲਣਾ ਕਰਦਿਆਂ, ਸੀਮਤ ਅੰਗਰੇਜ਼ੀ ਦੀ ਮੁਹਾਰਤ ਵਾਲੇ ਵਿਅਕਤੀਆਂ ਲਈ ਭਾਸ਼ਾ ਸਹਾਇਤਾ ਸੇਵਾਵਾਂ ਦੇ ਵਿਸਥਾਰ ਅਤੇ ਸੁਧਾਰ ਲਈ ਸਹਾਇਤਾ ਲਈ ਸਰੋਤਾਂ ਅਤੇ ਜਾਣਕਾਰੀ ਨੂੰ ਸਾਂਝਾ ਕਰਨਾ ਹੈ।

ਇੱਕ ਸ਼ਿਕਾਇਤ ਨੂੰ ਕਿਵੇਂ ਦਾਇਰ ਕਰੀਏ

ਜੇਕਰ ਤੁਸੀਂ, ਜਾਂ ਕੋਈ ਵਿਅਕਤੀ ਜਿਸ ਨੂੰ ਤੁਸੀਂ ਜਾਣਦੇ ਹੋ, ਅੰਗਰੇਜ਼ੀ ਵਿੱਚ ਸੰਚਾਰ ਕਰਨ ਦੀ ਸੀਮਤ ਯੋਗਤਾ ਦੇ ਕਾਰਨ ਰਾਸ਼ਟਰੀ ਮੂਲ ਦੇ ਵਿਤਕਰੇ ਦਾ ਸਾਹਮਣਾ ਕਰ ਰਿਹਾ ਹੈ, ਤਾਂ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਸ਼ਿਕਾਇਤ ਦਰਜ ਕਰ ਸਕਦੇ ਹੋ।

ਵਿਸ਼ੇ ਅਨੁਸਾਰ ਜਾਣਕਾਰੀ

ਜੇਕਰ ਤੁਸੀਂ ਹੇਠਾਂ ਦਿੱਤੇ ਕਿਸੇ ਵੀ ਵਿਸ਼ੇ ਬਾਰੇ ਅਤਿਰਿਕਤ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ LEP@usdoj.gov 'ਤੇ ਈਮੇਲ ਰਾਹੀਂ, ਜਾਂ 202-307-2222 'ਤੇ ਫ਼ੋਨ ਰਾਹੀਂ ਐੱਫ.ਸੀ.ਐੱਸ. ਨਾਲ ਸੰਪਰਕ ਕਰੋ।

ਭਾਈਚਾਰੇ ਆਧਾਰਤ ਸੰਗਠਨ (ਅੰਗਰੇਜ਼ੀ ਵਿੱਚ)

ਸਿੱਖਿਆ (ਅੰਗਰੇਜ਼ੀ ਵਿੱਚ)

ਐਮਰਜੈਂਸੀ ਦੀ ਤਿਆਰੀ (ਅੰਗਰੇਜ਼ੀ ਵਿੱਚ)

ਕਾਰਜਕਾਰੀ ਆਰਡਰ 13166 (ਅੰਗਰੇਜ਼ੀ ਵਿੱਚ)

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs) (ਅੰਗਰੇਜ਼ੀ ਵਿੱਚ)

ਹਾਊਸਿੰਗ (ਅੰਗਰੇਜ਼ੀ ਵਿੱਚ)

ਇਮੀਗ੍ਰੇਸ਼ਨ (ਅੰਗਰੇਜ਼ੀ ਵਿੱਚ)

ਵਿਆਖਿਆ (ਅੰਗਰੇਜ਼ੀ ਵਿੱਚ)

ਮਜ਼ਦੂਰੀ ਅਤੇ ਰੁਜ਼ਗਾਰ (ਅੰਗਰੇਜ਼ੀ ਵਿੱਚ)

ਭਾਸ਼ਾ ਪਹੁੰਚ ਯੋਜਨਾਬੰਦੀ (ਅੰਗਰੇਜ਼ੀ ਵਿੱਚ)

LEP ਡੇਟਾ ਅਤੇ ਮੈਪ (ਨਕਸ਼ਾ) ਐਪ (ਅੰਗਰੇਜ਼ੀ ਵਿੱਚ)

ਜਨਤਕ ਲਾਭ ਅਤੇ ਸਿਹਤ (ਅੰਗਰੇਜ਼ੀ ਵਿੱਚ)

ਸਟੇਟ ਅਤੇ ਸਥਾਨਕ ਸਰਕਾਰ (ਅੰਗਰੇਜ਼ੀ ਵਿੱਚ)

ਸਟੇਟ ਕੋਰਟ (ਅੰਗਰੇਜ਼ੀ ਵਿੱਚ)

ਅਨੁਵਾਦ (ਅੰਗਰੇਜ਼ੀ ਵਿੱਚ)

ਆਵਾਜਾਈ (ਅੰਗਰੇਜ਼ੀ ਵਿੱਚ)

ਵੀਡੀਓਜ਼ (ਅੰਗਰੇਜ਼ੀ ਵਿੱਚ)